ਆਮ ਆਦਮੀ ਪਾਰਟੀ “ਆਪ” ਵੱਲੋਂ ਪੰਜਾਬ ‘ਚੋਂ ਰਾਜ ਸਭਾ ਲਈ ਕੀਤੀਆਂ ਗਈਆਂ ਨਾਮਜ਼ਦਗੀਆਂ ਨਿਰਾਸ਼ਾਜਨਕ: ਖਹਿਰਾ

ਕੇਜਰੀਵਾਲ ਦੀ ਦਖਲਅੰਦਾਜ਼ੀ ਪੰਜਾਬ ਨੂੰ ਹੋਰ ਕਮਜ਼ੋਰ ਕਰੇਗੀ ਚੰਡੀਗੜ੍ਹ, 21 ਮਾਰਚ। ਆਮ ਆਦਮੀ ਪਾਰਟੀ ਵੱਲੋਂ ਸੋਮਵਾਰ ਨੂੰ ਪੰਜਾਬ ਤੋਂ ਐਲਾਨੀਆਂ ਗਈਆਂ ਪੰਜ ਨਾਮਜ਼ਦਗੀਆਂ ਨਾ ਸਿਰਫ਼ ਨਿਰਾਸ਼ਾਜਨਕ ਹਨ ਸਗੋਂ ਇਸ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਪੱਸ਼ਟ ਮੋਹਰ ਲੱਗ ਗਈ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਤੇ ਵਿਰੋਧੀ ਧਿਰ ਦੇ … Continue reading ਆਮ ਆਦਮੀ ਪਾਰਟੀ “ਆਪ” ਵੱਲੋਂ ਪੰਜਾਬ ‘ਚੋਂ ਰਾਜ ਸਭਾ ਲਈ ਕੀਤੀਆਂ ਗਈਆਂ ਨਾਮਜ਼ਦਗੀਆਂ ਨਿਰਾਸ਼ਾਜਨਕ: ਖਹਿਰਾ